
Punjabi Attitude Status 2021 Latest Punjabi Status
Hello friends hope you are good. Here I will try to provide you unique and best content only. So, In this article I am going to share Attitude Status For whatsapp. You can read these Punjabi Attitude Status 2021 whatsapp status and copy the best one you like.
I am sure your friend will also like these Best Attitude Status Punjabi . So what waiting for read below the punjabi Status for whatsapp and make the best one you like as your Punjabi Attitude Status. You can also share this post with your friends by clicking the social share icons given at the end of post.
No. | Social Media |
---|---|
1. | YouTube |
2. | |
3. | |
4. |
Below are 50 Punjabi Attitude Status to get you started when you reach your waits end.
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ.. ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ 😎#AttitudeStatusPunjabi😎
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ #ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ #Judgement ਕੁੜ੍ਹੇ !😎#AttitudeStatusPunjabi😎
ਜੱਟ ਦਾ ਦਮਾਗ _ ਤੇ ਿਪੰਡ ਆਲ਼ੇ ਜਵਾਕ _ਿਵਗੜ ਜਾਣ ਤਾਂ ਬਹੁਤ _ਮਾੜੇ ਹੁੰਦੇ ਆ😎#AttitudeStatusPunjabi😎
HaterA ਚ HaTe ਹੇ , ਜੱਟ ਪੂਰਾ ਠੇਠ ਆ ਸੱੜਦੇ ਨੇ ਸਾਲੇ ਮੈਂਥੋ Feeling Great ਆ..!!😎#AttitudeStatusPunjabi😎
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 ! ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ😎#AttitudeStatusPunjabi😎
Punjabi Attitude Status 2021
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾ ਬਸ ਇਕ ਦਬਦਬਾ ਇਹਨਾਂ ਅੱਖਾਂ ਦਾ😎#AttitudeStatusPunjabi😎
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ 😎#AttitudeStatusPunjabi😎
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..😎#AttitudeStatusPunjabi😎
ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ 🌟🌟🌟#ਆਪਣੇ ਅਸੂਲ #ਤੇ ਆਪਣੇ #ਕਨੂਨ ਨੇ✨✨✨😎#AttitudeStatusPunjabi😎
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ..😎#AttitudeStatusPunjabi😎
ਜਿਹੜੇ ਤੇਨੂੰ ਲਗਦੇ CutE ਬੱਲੀੲੇ , O ਵੀ ਮਾਰDe ਅਾ ਯਾਰਾਂ nU SaLutE ਬੱਲੀੲੇ ,😎#AttitudeStatusPunjabi😎
ਹੋਣਾ Success ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ😎#AttitudeStatusPunjabi😎
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻😎#AttitudeStatusPunjabi😎
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ, ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ😎#AttitudeStatusPunjabi😎
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ, ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ.😎#AttitudeStatusPunjabi😎
Latest Punjabi Attitude Status
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।😎#AttitudeStatusPunjabi😎
ਤੂੰ ਪਹਿਲਾਂ ਆਪਣਾ Attitude ਸੇਟ ਕਰ.. ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ..😎#AttitudeStatusPunjabi😎
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ। ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!😎#AttitudeStatusPunjabi😎
ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧 ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ💪😎#AttitudeStatusPunjabi😎
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ🤝 👸ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ🕴️😎#AttitudeStatusPunjabi😎
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ😎#AttitudeStatusPunjabi😎
🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ😎#AttitudeStatusPunjabi😎
#ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. #ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।😇🤟🏻😎#AttitudeStatusPunjabi😎
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !..😎#AttitudeStatusPunjabi😎
ਅਸੀ ਹੀ📃ਸਿਖਾਿੲਆ👤ਤੈਨੂੰ ਤੀਰ🏹ਫੜਣਾ✌🏻ਪੁੱਤ😆ਸਾਨੂੰ ਹੀ😮ਨਿਸ਼ਾਨੇ💯ਉਤੇ ਰੱਖੀ ਫਿਰਦਾ ..😎#AttitudeStatusPunjabi😎
Best Attitude Status Punjabi
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ😎#AttitudeStatusPunjabi😎
“ਹੱਸਣ #ਖੇਡਣ ਆਏ ਆ #ਜਿੰਦੇ ਕੋਈ #ਮੁਕਾਬਲਾ ❤️ਕਰਨ ਥੋੜ੍ਹੀ🦅😎#AttitudeStatusPunjabi😎
ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।😎#AttitudeStatusPunjabi😎
ਅਸੀਂ ਬਦਲੇ ਨੀ ਮਿੱਤਰਾ☝ ਬੱਸ ਸੁਧਾਰ ਕੀਤੇ ਨੇ, 👈👍ਕੁੱਝ ਲੋਕ ਜੋੜੇ ❤ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ😎#AttitudeStatusPunjabi😎
ਹਮ ਵੋਹ ਮਜ਼ਿਲ ਕੇ ਰਾਹੀ ਹੈਂ, ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ,😎#AttitudeStatusPunjabi😎
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ l ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l😎#AttitudeStatusPunjabi😎
ਨਾ #ਮਾਨ ਕੀਤਾ ਕਦੇ🤨 ਨਾ ਕਿਸੇ ਨੂੰ🤬 ਕਰਨ #ਦੇਵਾਗੇ ਨਾ #ਸਿਰ ਚੜੇ ਆ ਨਾ ਕਿਸੇ ਨੂੰ #ਚਾੜਨ ਦੇਵਾਗੇ😎#AttitudeStatusPunjabi😎
ਓ ਦੇਖਕੇ ਸਰੀਕਾ ਸਾਲਾ ਰੀਹੰਦਾ ਸੜਦਾ ਨੀ ਜਿਵੇ ਖੇਤਾ ਵਿੱਚ ਸੜਦੀ ਪਰਾਲੀ ਗੋਰੀਐ🤘🏻😎#AttitudeStatusPunjabi😎
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..😎#AttitudeStatusPunjabi😎
ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ😎#AttitudeStatusPunjabi😎
Boy Attitude Status Punjabi
ਜਿਸ ਨੂੰ ਪੱਟਦਾ , ਜੜਾ ਚੋਂ ਪੱਟਦਾ ਜੱਟ ਨੂੰ ਕਹਿੰਦੇ 5911 ਨੀ 💪🏼💪🏼😎#AttitudeStatusPunjabi😎
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!😎#AttitudeStatusPunjabi😎
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..😎#AttitudeStatusPunjabi😎
ਟਿੱਬਿਆਂ ਦੇ ਪੁੱਤ ਤੇ ਤਾਂ ਲੋਕੀ ਅੱਗੇ ਹੀ ਮੱਚਦੇ ਸੀ ਸੁਣਿਆ ਹੁਣ ਜੱਟ ਦਾ 5911 ਵੀ ਅੱਖਾਂ ਚ ਰੜਕਦਾ😎#AttitudeStatusPunjabi😎
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ😎#AttitudeStatusPunjabi😎
ਝਾਕਣੀ ਜੇ ਮੁੰਡੇ ਤੇਰੀ ਹਿੱਟ ਕਰਦੀ 😈ਜੱਟ ਦੀ ਦੋਨਾਲੀ ਪਾੜਦੀ ਐ ਬਖੀਆਂ 🤫🖕😎#AttitudeStatusPunjabi😎
🥄🥄ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ ਕਹਿੰਦੇ ਚੱਲ ਚਿਮਚਾ 🥄ਈ ਸੀ ਤੁਸੀ ਦੂਜੇ ਭਾਂਡੇ ਪੂਰੇ ਕਰੋ 😎#AttitudeStatusPunjabi😎
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ..👌👌😎#AttitudeStatusPunjabi😎
#ਲਹਿਜੇ_ਸਮਝ ਆ #ਜਾਂਦੇ ਆ #ਪਰਧਾਨ ਮੈਨੂੰ #ਲੋਕਾਂ ਦੇ🔥 ਬਸ #ਉਹਨਾਂ ਨੂੰ #ਸ਼ਰਮਿੰਦਾ ਕਰਨਾ ਮੈਨੂੰ #ਚੰਗਾ_ਨਹੀ👎ਲੱਗਦਾ 😎#AttitudeStatusPunjabi😎
Game 🏒ਤਾਂ ਤੂੰ ☝ਸੋਹਣੀ ਖੇੇਡ 🤞ਰਿਹਾ ਪਰ ਬੰਦਾ👍 ਗਲਤ 🙏ਚੁਣ 😅ਲਿਆ😎#AttitudeStatusPunjabi😎
Punjabi Attitude Status
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰਿਆਂ ਧੰਦਿਆ ਦਾ, ਕੌਣ ਕਿਵੇਂ ਤੇ ਕਿੱਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ..।😎#AttitudeStatusPunjabi😎
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ, ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ😎#AttitudeStatusPunjabi😎
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ🌪😎#AttitudeStatusPunjabi😎
*ਕੁੜੀ ਮੰਗਦੀ ਕਲੀਨ ਸ਼ੇਵ ਵਰ ਅੱਜ ਦੀ* *ਸਰਦਾਰਨੀ ਕਹਾਉਣ ਦਾ ਨਾ ਮੁੱਲ ਜਾਣਦੀ।*😎#AttitudeStatusPunjabi😎
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟ ਦੀ 😎#AttitudeStatusPunjabi😎
Read More Attitude Status ....
So, here was the collection of Best Punjabi Attitude status for whatsapp. Thanks for reading, I hope you liked these statuses. If you really liked them please share it in whatsapp and other social sites by clicking the share buttons given below. If you have any problem in applying these punjabi status or wanna share something then please feel free to contact us.